151+ BEST Punjabi Love Captions For Instagram

Punjabi Love Captions For Instagram: ਹੈਲੋ ਦੋਸਤੋ, ਇਸ ਪੋਸਟ ਵਿੱਚ ਅਸੀਂ ਪਿਆਰ ਕਰਨ ਵਾਲਿਆਂ ਲਈ ਪੰਜਾਬੀ ਵਿੱਚ ਲਵ ਕੈਪਸ਼ਨ ਲੈ ਕੇ ਆਏ ਹਾਂ। ਤੁਸੀਂ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ Whatsapp, Facebook ਜਾਂ Instagram ਲਈ ਇਹਨਾਂ ਪੰਜਾਬੀ ਪਿਆਰ ਕੈਪਸ਼ਨਾਂ ਦੀ ਵਰਤੋਂ ਕਰ ਸਕਦੇ ਹੋ। ਦੋਸਤੋ, ਪਿਆਰ ਇੱਕ ਅਜਿਹੀ ਚੀਜ਼ ਹੈ ਜੇ ਕਿਸੇ ਨਾਲ ਹੋ ਜਾਵੇ ਤਾਂ ਉਹ ਦੁਨੀਆ ਤੋਂ ਹੋਰ ਕੁਝ ਨਹੀਂ ਚਾਹੁੰਦਾ. ਉਸਦੇ ਲਈ ਉਸਦਾ ਪਿਆਰ ਸਭ ਕੁਝ ਹੈ। ਕਹਿੰਦੇ ਹਨ ਕਿ ਪਿਆਰ ਕਰਨ ਵਾਲੇ ਨਾ ਭੁੱਖੇ ਹੁੰਦੇ ਹਨ ਅਤੇ ਨਾ ਹੀ ਪਿਆਸੇ ਹੁੰਦੇ ਹਨ। ਹਰ ਪਲ ਉਹ ਆਪਣੇ ਪਿਆਰ ਬਾਰੇ ਸੋਚਦੇ ਹਨ.

ਕੁਝ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਅਤੇ ਕੁਝ ਨਹੀਂ ਕਰਦੇ। ਇੱਕ ਤਰਫਾ ਪਿਆਰ ਉਹਨਾਂ ਲਈ ਬਹੁਤ ਦੁਖਦਾਈ ਹੁੰਦਾ ਹੈ ਜੋ ਬਿਆਨ ਨਹੀਂ ਕਰ ਸਕਦੇ। ਪਰ ਜਿਨ੍ਹਾਂ ਦਾ ਪਿਆਰ ਕਬੂਲ ਹੋ ਜਾਂਦਾ ਹੈ, ਉਨ੍ਹਾਂ ਦੇ ਦਿਨ-ਰਾਤ ਪਲ ਵਾਂਗ ਬੀਤ ਜਾਂਦੇ ਹਨ। ਪਿਆਰ ਕਰਨ ਵਾਲਿਆਂ ਲਈ ਸਮੇਂ-ਸਮੇਂ ‘ਤੇ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਵੀ ਬਹੁਤ ਜ਼ਰੂਰੀ ਹੈ ਅਤੇ ਜੇਕਰ ਉਸ ਪਿਆਰ ਦਾ ਪ੍ਰਗਟਾਵਾ ਪੰਜਾਬੀ ‘ਚ ਕੀਤਾ ਜਾਵੇ ਤਾਂ ਗੱਲ ਵੱਖਰੀ ਹੈ। ਇਸ ਲਈ ਅਸੀਂ ਇੱਥੇ ਤੁਹਾਡੇ ਲਈ ਕੁਝ ਖਾਸ ਪੰਜਾਬੀ ਲਵ ਕੈਪਸ਼ਨ ਲੈ ਕੇ ਆਏ ਹਾਂ। ਉਹਨਾਂ ਨੂੰ ਆਪਣੇ ਅਜ਼ੀਜ਼ਾਂ ਕੋਲ ਭੇਜੋ ਅਤੇ ਆਪਣੇ ਪਿਆਰ ਨੂੰ ਡੂੰਘਾ ਕਰੋ.

punjabi love captions for instagram
punjabi love captions for instagram

BEST Punjabi Love Captions For Instagram

ਹਿਜਰ ਤੇਰਾ ਜੇ ਪਾਣੀ ਮਗੇ, ਮੈ ਖੂਹ ਨੈਣਾ ਦੇ ਗੇੜਾ, 

ਜੀ ਕਰਦਾ ਤੈਨੂ ਕੋਲ ਬਿਠਾ ਕੇ, ਕੋਈ ਗੀਤ ਪੁਰਾਣਾ ਛੇੜਾ

ਅਜਬ ਇਹ ਦੁਨੀਆਂ ਅਜਬ ਦਸਤੂਰ ਨੇ ,

 ਦਿਲ ਵਿਚ ਵਸੇ ਹੋਏ ਨਜ਼ਰਾਂ ਤੋਂ ਦੂਰ ਨੇ

ਤੂੰ ਮੈਂ ਤੇ ਅਸੀਂ ਬਸ ਇਸ ਤੋਂ 

ਜਿਆਦਾ ਭੀੜ ਨਹੀਂ ਚਾਹੁੰਦਾ

ਤੈਨੂੰ ਪਾਉਣ ਦੀ ਖਵਾਹਿਸ਼ ਜਿਓਣ ਤੋਂ ਜ਼ਿਆਦਾ ਹੈ,

ਤੈਨੂੰ ਗਵਾਉਣ ਦਾ ਡਰ ਮਰਨ ਤੋਂ ਜ਼ਿਆਦਾ ਹੈ

ਮੇਰੇ ਹੱਥਾਂ ‘ਚ ਜਦੋਂ ਤੇਰਾ ਹੱਥ ਆ ਜਾਵੇਗਾ ,

 ਉਮਰ ਭਰ ਦਾ ਸਫ਼ਰ ਦੋ ਪਲ ‘ ਚ ਕਟ ਜਾਵੇਗਾ

ਚੱਜ ਨਾਲ ਨੀਂਦ ੳਦੋ ਆਉ ਮਿੱਠੀਏ ਜਦੋ 

ਗੁੱਡ ਨਾਈਟ ਆਖਿਆ ਕਰੇਗੀ ਗੱਲਾ ਪਟ ਕੇ

ਕੋਈ ਮਹਿੰਗਾ ਤੋਹਫ਼ਾ ਦੇ ਸਕਾ ਇਹ ਤਾਂ ਹਾਲਾਤ ਨਹੀਂ ਮੇਰੇ .

ਬੱਸ ਇੱਕ ਵਕਤ ਹੈ ਜੋ ਸਾਇਦ ਹਰ ਕਿਸੇ ਕੋਲ ਨਹੀਂ

ਜਿੱਤ ਲਿਆ ਸਾਨੂੰ ਤੇਰੇਆਂ ਪਿਆਰਾਂ ਨੇ ਵੇ 

ਮੈਂ ਗੁਲਾਮ ਤੇਰੀ ਪੱਕੀ ਹੋਈ ਆਂ

ਪਿਆਰ ਦੀ ਇਕ ਨਿਕੀ ਜਹੀ ਪਰਿਭਾਸ਼ਾ-

ਮੈਂ ਸ਼ਬਦ ਤੇ ਤੂ ਅਰਥ ਤੇਰੇ ਬਿਨਾ ਮੈਂ ਵਿਅਰਥ

punjabi love captions

ਭਾਂਵੇ ਮੈਂ ਤੈਨੂੰ ਕਦੇ ਫੁੱਲ ਨਾ ਦੇਵਾਂ

ਪਰ ਰੱਖਾਂਗਾ ਤੈਨੂੰ ਫੁੱਲਾਂ ਵਾਂਗੂੰ

ਮਾਲੀ ਨੂ ਖੁਸ਼ੀ ਹੁੰਦੀ ਹੈਂ ,ਫੁੱਲਾਂ ਦੇ ਖਿਲਣ ਨਾਲ , 

ਪਰ ਸਾਨੂੰ ਖੁਸ਼ੀ ਹੁੰਦੀ ਹੈਂ ,ਤੇਰੇ ਮਿਲਣ ਨਾਲ

Styleਤੇ ਕਮਲੀਏ ਅਾਪਣੇ ਵੀ ਅੱਤ ਹੋਣਗੇ 

ਜਦੋ ਮੇਰੇ ਹੱਥਾਂ ਚ ਤੇਰੇ ਹੱਥ ਹੋਣਗੇ

ਜ਼ਿੰਦਗੀ ਦੇ ਦਿੱਤੇ ਤੈਨੂੰ ਸਾਰੇ ਹੱਕ ਵੇ

ਗੈਰਾਂ ਵੱਲ ਤੱਕਿਆ ਨਾ ਅੱਖ ਚੱਕ ਵੇ

ਉਹ ਪਾਗਲ ਕਰ ਗਈ ,ਇਕ ਵਾਰ ਦੇਖ ਕੇ ,

 ਮੈਂ ਕੁਛ ਨਾ ਕਰ ਪਾਇਆ ,ਹਰ ਬਾਰ ਦੇਖਕੇ

ਕਿੰਨਾ ਮੁਸ਼ਕਿਲ ਹੈ ਸਾਡੇ ਪਿਆਰ ਦੀ ਕਹਾਣੀ ਲਿਖਣਾ,

ਜਿਵੇਂ ਪਾਣੀ ਉੱਤੇ ਪਾਣੀ ਨਾਲ ਪਾਣੀ ਲਿਖਣਾ..

ਤੇਰਾ ਮੇਰਾ ਮਿਲਦਾ ਨਾ ਰੂਟ ਵੇ

ਜੱਟੀ ਤੇਰੇ ਨਾਲੋਂ ਵੱਧ ਆ Cute ਵੇ

punjabi love captions for instagram

ਤੇਰੇ ਨਾਲ ਜੁੜ ਗਈਆਂ ਦਿਲ ਦੀਆਂ ਡੋਰੀਆਂ.

.ਕੌਣ ਕਹਿੰਦਾ ਐ ਪਿਆਰ ਦੀਆਂ ਉਮਰਾਂ ਨੇ ਥੋੜੀਆਂ.

ਲੋਕਾਂ ਤੋਂ ਸੁਣਿਆ ਸੀ ਕਿ ਮੁਹੱਬਤ ਹੁੰਦੀ ਆ

ਜਦੋਂ ਸਾਨੂੰ ਹੋਈ ਤਾਂ ਪਤਾ ਲੱਗਿਆ

ਮੈਂ ਤੈਨੂੰ ਕਿੰਨਾ ਚਾਹੁੰਦਾ ਹਾਂ, ਸ਼ਬਦਾਂ ਵਿੱਚ ਨਾ ਬਿਆਨ ਹੋਵੇ..

ਤੈਨੂੰ ਪਤਾ ਤਾਂ ਇਸਦਾ ਤਾਂ ਲੱਗੇ ਜੇ ਸਾਡੇ ਵੱਲ ਧਿਆਨ ਹੋਵੇ

ਤੁਹਾਡੇ ਤੋਂ ਬਾਅਦ ਅਸੀਂ ਇਸ ਦਿਲ ਦਾ ਦਰਵਾਜ਼ਾ ਨਹੀਂ ਖੋਲ੍ਹਿਆ,

 ਨਹੀਂ ਤਾਂ ਬਹੁਤ ਸਾਰੇ ਚੰਨ ਇਸ ਘਰ ਨੂੰ ਸਜਾਉਣ ਲਈ ਆਏ ਸੀ

Punjabi Love captions for Boys

BEST Punjabi Love Captions – ਤੁਸੀਂ ਕਿੰਨੀ ਵਾਰ ਉੱਥੇ ਪੰਜਾਬੀ ਕੈਪਸ਼ਨ ਵੇਖਦੇ ਹੋ ਅਤੇ ਪ੍ਰਭਾਵਿਤ ਹੋਏ ਹੋ। ਮੈਂ ਹਰ ਵਾਰ ਕਹਿ ਸਕਦਾ ਹਾਂ। ਹਰ ਵਾਰ ਜਦੋਂ ਅਸੀਂ ਇੰਸਟਾਗ੍ਰਾਮ ਜਾਂ ਵਟਸਐਪ ਲਈ ਪੰਜਾਬੀ ਪਿਆਰ ਦੀਆਂ ਸੁਰਖੀਆਂ ਦੇਖਦੇ ਹਾਂ, ਅਸੀਂ ਇਸ ਤੋਂ ਪ੍ਰਭਾਵਿਤ ਹੁੰਦੇ ਹਾਂ। ਪੰਜਾਬੀ ਸਟੇਟਸ ਬਹੁਤ ਕਮਾਲ ਦਾ ਹੈ।

ਖੈਰ, ਇੱਥੇ ਅਸੀਂ ਕੁਝ ਅਦਭੁਤ ਪੰਜਾਬੀ ਵਟਸਐਪ ਸਟੇਟਸ ਬਣਾਏ ਹਨ ਜੋ ਤੁਹਾਡੇ ਨਾਲ ਸਾਂਝੇ ਕਰਨ ਲਈ ਹੈਰਾਨੀਜਨਕ ਹਨ।

ਤੁਹਾਡਾ ਪਿਆਰ ਅਤੇ ਸਮਰਥਨ ਇਸ ਬਲੌਗ ਲਈ ਸ਼ਾਨਦਾਰ ਹੈ। ਤੁਹਾਡੀ ਪ੍ਰੇਰਣਾ ਅਤੇ ਸਮਰਥਨ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।

ਪੰਜਾਬੀ ਭਾਰਤੀ ਰਾਜ ਪੰਜਾਬ ਦੀ ਸਭ ਤੋਂ ਪ੍ਰਸਿੱਧ ਭਾਸ਼ਾ ਹੈ। ਪਰ ਪੰਜਾਬੀ ਰਵੱਈਏ ਦੀ ਸਥਿਤੀ ਅਤੇ ਮੁੰਡਿਆਂ ਲਈ ਪੰਜਾਬੀ ਲਵ ਕੈਪਸ਼ਨ, ਕੁੜੀਆਂ ਲਈ ਪੰਜਾਬੀ ਲਵ ਕੈਪਸ਼ਨ ਦੁਨੀਆ ਭਰ ਵਿੱਚ ਮਸ਼ਹੂਰ ਹਨ। ਜੇਕਰ ਤੁਸੀਂ ਪੰਜਾਬੀ ਲਵ ਕੈਪਸ਼ਨ ਪੜ੍ਹਨਾ ਪਸੰਦ ਕਰਦੇ ਹੋ, ਤਾਂ ਇਹ ਪੋਸਟ ਤੁਹਾਡੇ ਲਈ ਹੈ। 

punjabi love captions for instagram
punjabi love captions for instagram

ਮੇਰੀ ਜ਼ਿੰਦਗੀ ਦਾ ਆਖਰੀ ਅਰਮਾਨ ਏ ਤੂ ,

 ਮੇਰੀ ਸੋਹਿਣਆਂ,ਸੋਹਨਾ ਜਹਾਨ ਏ ਤੂ

ਤੂੰ ਸਾਹ ਬਣ ਜਾਂਈ ਮੇਰੇ

ਮੈਂ ਜੀਵਾਂਗਾ ਹਰ ਪਲ ਤੇਰੇ ਕਰਕੇ 

ਪਿਆਰ ਓੁਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ, 

ਪਿਆਰ ਤਾਂ ਓੁਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾਂ ਦਵੇ

ਇਸ਼ਕ਼ ਦੀ ਬੇੜੀ ਚਾਹਤ ਦੀ ਜੰਜ਼ੀਰ ਏ , 

ਮੈਂ ਚਾਹੁੰਦਾ ਹਾਂ ਤੈਨੂੰ ਅੱਗੇ ਮੇਰੀ ਤਕਦੀਰ ਏ

ਸੁਪਨੇ ਦੇ ਵਿਚ ਮਾਹੀ ਮਿਲਿਆ, ਗੱਲ ਪਾ ਲਈਆਂ ਬਾਹਾਂ.. 

ਡਰ ਦੀ ਮਾਰੀ ਅੱਖ ਨਾ ਖੋਲਾਂ, ਕੀਤੇ ਫੇਰ ਵਿਛੜ ਨਾ ਜਾਵਾਂ.

ਨਾ ਚੰਨ ਦੀ ਚਾਹਤ ਹੈ ਨਾ ਤਾਰਿਆਂ ਦੀ ਫਰਮਾਇਸ਼ ਹੈ, 

ਬੱਸ ਹਰ ਜਨਮ ਵਿੱਚ ਮਿਲੇ ਤੂੰ ਮੈਨੂੰ ਬੱਸ ਇਹੀ  ਖਵਾਹਿਸ਼ ਹੈ..

punjabi love captions for instagram

ਹੋਵੇ ਆਖਰੀ ਸਾਹ ਤੇ ਤੇਰਾ ਨਾਮ

ਬੈਠੀ ਕੌਲ ਮੇਰੇ ਤੂੰ ਹੋਵੇ ।

ਕੁਛ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ , 

ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ

ਮੈਂ ਕਿਹਾ ਸੋਂਹ ਰੱਬ ਦੀ ‪‎ਸੋਹਣਿਆ ‬ਕੁੱਟ ਖਾਵੇਗਾ,

ਜੇ ਮੇਰੇ ਤੋਂ ਬਗੈਰ ਕਿਸੇ ਹੋਰ ਨਾਲ ਅੱਖ ਮਿਲਾਵੇਂਗਾ ।

ਜਿੰਦਗੀ ਬਹੁਤ ਖੂਬਸੂਰਤ ਹੈ, ਇਹ ਹਰ ਕੋਈ ਕਹਿੰਦਾ ਸੀ 

ਪਰ ਜਿਸ ਦਿਨ ਮੈਂ ਤੁਹਾਨੂੰ ਦੇਖਿਆ, ਮੈਨੂੰ ਵੀ ਯਕੀਨ ਹੋ ਗਿਆ

ਖ਼ੁਦਾ ਉਸਦੀ ਜਿੰਦਗੀ ਆਬਾਦ ਰੱਖੋ, 

ਸਾਨੂੰ ਪਿਆਰ ਤੋਂ ਆਜ਼ਾਦ ਰੱਖੋ

ਇਕ ਸਾਫ਼ ਜੇਹੀ ਗੱਲ 2 ਲਫ਼ਜ਼ਾਂ ਵਿਚ ਤੈਨੂੰ ਕਰਦੇ ਆਂ 

Feeling ਨੂੰ ਸਮਝੋ ਜੀ ਅਸੀਂ ਦਿਲ ਤੋ ਤੁਹਾਡੇ ਤੇ ਮਰਦੇ ਆਂ

ਸਾਡਾ ਜੋਰ ਵੀ ਤੇਰੇ ਨਾਲ।

ਸਾਡੀ ਟੌਹਰ ਵੀ ਤੇਰੇ ਨਾਲ।

ਪਹਿਲਾ ਨਹੀਂ ਦੇਖਿਆ ਸੀ ਉਨ੍ਹਾਂ ਨੂੰ ਏਨਾ ਕਰੀਬ ਤੋਂ,

 ਪਿਆਰ ਉਨ੍ਹਾਂ ਦਾ ਮਿਲਿਆ ਚੰਗੇ ਨਸੀਬ ਤੋਂ

ਮੈਨੂੰ ਹਰ ਕਿਸੇ ਤੇ ਮਰਨ ਦੀ ਆਦਤ ਨਹੀਂ, 

ਪਰ ਤੈਨੂੰ ਵੇਖਦਿਆਂ ਹੀ ਦਿਲ ਨੇ ਮੈਨੂੰ ਸੋਚਣ ਵੀ ਨਹੀਂ ਦਿੱਤਾ.

punjabi love captions

ਸਮਝ ਨਹੀਂ ਆਉਂਦੀ ਸੋਹਣੀਏ ਕਿਵੇਂ ਬਣ ਗਏ ਤੇਰੇ ਮੇਰੇ 

Linkਸੱਚੀ ਪਰੀ ਹੀ ਹੋਣੀ ਸੀ ਜੇ ਹੁੰਦੇ ਤੇਰੇ Wings

ਰੱਬ ਮੇਹਰ ਕਰੇ ਜੇ ਸਾਡੇ ਤੇ ਜਿੰਦਗੀ ਦੀਆਂ ਆਸਾ ਪੂਰੀਆਂ ਹੋਣ , 

ਅਸੀਂ ਹਰ ਪਲ ਨਾਲ ਤੇਰੇ ਰਹਿਏ ਕਦੇ ਪਿਆਰ ਵਿੱਚ ਨਾ ਦੂਰਿਆਂ ਹੋਣ

ਜੇ ਮੈ ਨਦੀ ਤਾਂ ਤੂੰ ਪਾਣੀ, ਮੈ ਬਿਨਾਂ ਤੇਰੇ ਸੁੱਕ ਜਾਣਾ

ਜੇ ਤੂੰ ਪਾਣੀ ਤਾ ਮੈ ਪਿਆਸੀ, ਮੈ ਬਿਨਾ ਤੇਰੇ ਮੁੱਕ ਜਾਣਾ

ਇੱਕ ਤੁਹੀਂ ਦਿਲ ਦੇ ਨੇੜੇ ਆ’ ‘ਕੋਈ ਹੋਰ ਨਈਂ ਲਗਦਾ’

‘ਮੈਂ ਚੁੱਪ ਹੀ ਰਹਿਣੀ ਆਂ’ ‘ਚੰਗਾ ਸ਼ੋਰ ਨਈਂ ਲਗਦਾ’

ਰੱਬ ਕਰੇ ਤੂੰ ਸਦਾ ਹਸਦੀ ਰਹੇ , ਕੋਈ ਦੁਖ ਤੇਰੇ ਨੇੜੇ ਵੀ ਨਾ ਆਵੇ , 

ਹੋਰ ਕੀ ਦੁਯਾ ਮੰਗਾ ਰੱਬ ਤੋਂ, ਤੈਨੂ ਸਾਡੀ ਵੀ ਉਮਰ ਲੱਗ ਜਾਵੇ

ਪਿਆਰ ਜ਼ਿੰਦਗੀ ਹੈ, ਜੇ ਤੁਸੀਂ ਇਸ ਨੂੰ ਗੁਆ ਦਿੰਦੇ ਹੋ 

ਤਾਂ ਤੁਸੀਂ ਜ਼ਿੰਦਗੀ ਗੁਆ ਬੈਠੋਗੇ..

Punjabi Love captions for Boys

ਮੈਂ ਤੇਰਾ ‪ਪਰਛਾਵਾਂ‬ ਨਹੀ ਤੇਰਾ ‪ਸਾਥ‬ ਬਣਨਾ ਹੈ,

ਜਿਸਨੂੰੰ ਕਦੇ ‪ਹਨੇਰੇ‬ ਵੀ ਦੂਰ ਨਾ ਕਰ ਸਕਣ ।

ਇਹ ਲਾਇਫ ਵੀ ਕੋਈ ਲਾਈਫ ਹੈ,

ਉਹ ਮੇਰੇ ਸੋਹਰੇ ਘਰ ਬੈਠਾ, ਤੇ ਮੈਂ ਉਸਦੇ 

Punjabi Love Captions for Girls

Punjabi Love captions for Boys and Girls
Punjabi Love captions for Boys and Girls

ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ 

ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ

ਤੂੰ ਹੋ ਜਾਵੇਂ ਮੇਰੀ, ਇਹ ਇੱਕੋ ਇੱਕ ਮੇਰਾ ਖਵਾਬ ਏ,

ਮੇਰੇ ਵੱਲੋਂ ਤਾਂ ਹਾਂ ਹੈ ਪੂਰੀ, ਦੱਸ ਤੇਰਾ ਕੀ ਜਵਾਬ ਏ ?

ਸਿਰਫ ਕਿਸੇ ਨੂੰ ਪਾ ਲੈਣਾ ਪਿਆਰ ਨਹੀਂ ਹੁੰਦਾ, 

ਪਿਆਰ ਕਿਸੇ ਦੇ ਦਿਲ ਵਿੱਚ ਜਗ੍ਹਾ ਬਣਾਉਣ ਨੂੰ ਕਿਹਾ ਜਾਂਦਾ ਹੈ..

ਜ਼ਿੰਦਗੀ ਚ ਸੱਬ ਤੋ ਖਾਸ ਇਨਸਾਨ ਓਹ ਹੁੰਦਾ ਹੈ.. 

ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ

Punjabi Love captions for Girls

ਰੂਹ ਨੂੰ ਸਮਝਣਾ ਵੀ ਜਰੂਰੀ ਹੁੰਦਾ

ਕੱਲ੍ਹਾ ਹੱਥਾ ਨੂੰ ਫੜਣਾ ਸਾਥ ਨੀ ਹੁੰਦਾ

ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ … 

ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ

ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ,

ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ 

ਮੇਰੀਆਂ ਸੋਚਾਂ ਨੇ ਖੁਦਕਸ਼ੀ ਕਰ ਲਈ..! 

ਚੰਦ ਰਿਸ਼ਤਿਆਂ ਨੂੰ ਜ਼ਿੰਦਗੀ ਦੇਣ ਲਈ.

ਉਸ ਸਮੇਂ ਦੁਨੀਆਂ ਕਿੰਨੀ ਖੂਬਸੂਰਤ ਬਣ ਜਾਂਦੀ ਹੈ,

 ਜਦੋਂ ਕੋਈ ਕਹਿੰਦਾ ਹੈ ਕਿ ਤੁਸੀਂ ਯਾਦ ਆ ਰਹੇ ਹੋ

punjabi love captions

ਮੈਨੂੰ ਪਿਆਰ ਤਾਂ ਓਦੋਂ ਈ ਹੋ ਗਿਆ ਸੀ

ਜਦ ਦੇਖਿਆ ਪਹਿਲੀ ਵਾਰ ਤੈਨੂੰ

ਕੋਈ ਖਵਾਹਿਸ਼ ਨਹੀ ਬਚੀ ਹੁਣ ਜ਼ਿੰਦਗੀ ਵਿਚ ,

ਤੇਰੇ ਨਾਲ ਗੁਜ਼ਾਰੇ ਹਰ ਪਲ ਚ ਅਸੀ ਹਰ ਖੁਸ਼ੀ ਪਾ ਲਈ

ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ਕਰਜ ਬੜੇ ਨੇ, 

ਉਹਨੂੰ ਹਰ ਖੁਸ਼ੀ ਦਿਖਾਵਾਂ ਮੇਰੇ ਵੀ ਫਰਜ ਬੜੇ ਨੇ

ਲੋਕ ਬਦਲਦੇ ਹਨ, ਹਾਲਾਤ ਬਦਲਦੇ ਹਨ,

 ਪਿਆਰ ਕਰਨ ਵਾਲੇ ਬਦਲ ਜਾਂਦੇ ਹਨ, ਪਰ ਪਿਆਰ ਕਦੇ ਨਹੀਂ ਬਦਲਦਾ

ਫਿਕਰ ਨਾ ਕਰ 

ਪੁੱਤ ਤੇਰੇ ਨਾਲ ਆ

ਸੋਹਣੇ ਹਾਂ ਜਾਂ ਨਹੀ.. ਇਹ ਤਾਂ ਰੱਬ ਜਾਣਦਾ ਪਰ

 ਦਿਲ ਦੇ ਚੰਗੇ ਆ ਸਾਰਾ ਜਗ ਜਾਣਦਾ

ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਛਾਵਾਂ …

ਵੇ ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾ 

ਇਹ ਸੁਣਨਾ ਕਿੰਨਾ ਚੰਗਾ ਲੱਗਦਾ ਹੈ, ਭਾਵੇਂ ਕੋਈ ਵਿਅਸਤ ਹੈ, 

ਉਹ ਕਹਿੰਦਾ ਹੈ, ਮੇਰੇ ਲਯੀ ਤੁਹਾਡੇ ਤੋਂ ਜਰੂਰੀ ਹੋਰ ਕੁਝ ਨਹੀਂ ਹੈ

Punjabi Attitude Love Captions

Punjabi Love Captions For Instagram – ਇਸ ਪੋਸਟ ਵਿੱਚ ਇੰਸਟਾਗ੍ਰਾਮ ਲਈ ਪੰਜਾਬੀ ਕੈਪਸ਼ਨ ਸਾਰੇ ਇਹ ਦੇਣ ਵਾਲੇ ਹਨ। ਤਾਂ ਆਓ ਹੁਣ ਇੰਸਟਾਗ੍ਰਾਮ ਲਈ ਪੰਜਾਬੀ ਕੈਪਸ਼ਨ ਪੜ੍ਹੀਏ। ਹੁਣ ਤੋਂ, ਤੁਹਾਨੂੰ ਕਿਸੇ ਵੀ ਕਿਸਮ ਦੇ ਵਧੀਆ ਪੰਜਾਬੀ ਕੈਪਸ਼ਨ ਅਤੇ ਸਟੇਟਸ ਲੱਭਣ ਲਈ ਕਿਤੇ ਵੀ ਨਹੀਂ ਜਾਣਾ ਪਏਗਾ ਕਿਉਂਕਿ ਤੁਹਾਨੂੰ ਇੰਸਟਾਗ੍ਰਾਮ ਲਈ ਸਿਰਫ ਇਸ ਇੱਕ ਪੋਸਟ ਵਿੱਚ ਬਹੁਤ ਸਾਰੇ ਪੰਜਾਬੀ ਕੈਪਸ਼ਨ ਮਿਲਣ ਜਾ ਰਹੇ ਹਨ।

ਇੰਸਟਾਗ੍ਰਾਮ ਲਈ ਸਭ ਤੋਂ ਵਧੀਆ ਪੰਜਾਬੀ ਲਵ ਕੈਪਸ਼ਨ ਪੜ੍ਹਨ ਲਈ, ਇਸ ਪੋਸਟ ਨੂੰ ਪੂਰੀ ਤਰ੍ਹਾਂ ਪੜ੍ਹਦੇ ਰਹੋ। ਪੋਸਟ ਚੰਗੀ ਲੱਗੇ ਤਾਂ ਪੋਸਟ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ। ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੋਸਟਾਂ ਪੜ੍ਹਨਾ ਚਾਹੁੰਦੇ ਹੋ, ਤਾਂ ਤੁਸੀਂ ਸਾਡੀ ਵੈਬਸਾਈਟ ਨੂੰ ਬੁੱਕਮਾਰਕ ਕਰ ਸਕਦੇ ਹੋ, ਤਾਂ ਆਓ ਦੋਸਤੋ ਪੜ੍ਹੀਏ ਪੰਜਾਬੀ ਕੈਪਸ਼ਨ For Instagram | ਦੋਸਤੋ, ਪੋਸਟ ਨੂੰ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ ਤਾਂ ਜੋ ਉਹ ਪੋਸਟਾਂ ਪੜ੍ਹ ਸਕਣ, ਫਿਰ ਆਓ ਸਟੇਟਸ ਪੜ੍ਹਨਾ ਸ਼ੁਰੂ ਕਰੀਏ।

punjabi love captions
punjabi love captions

ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , 

ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ

ਅੱਜ ਦਿਨ ਚੜਿਆ

 ਤੇਰੇ ਰੰਗ ਵਰਗਾ। 

 ਤੇਰੇ ਬਿਨਾ ਜੀਣਾ ਸਜ਼ਾ ਹੋ ਗਿਆ, 

ਵੇ ਸਾਨੂੰ ਇਸ਼ਕ ਤੇਰੇ ਦਾ ਨਸ਼ਾ ਹੋ ਗਿਆ

ਚੜ੍ਹ ਜਾਵੇ ਤਾਂ ਉਤਰਦਾ ਹੀ ਨੲੀ

ਤੇਰਾ ਇਸ਼ਕ ਵੀ ਗਰੀਬ ਦੇ ਕਰਜੇ ਵਰਗਾ

punjabi love captions for instagram

ਇਹ ਜ਼ਿੰਦਗੀ ਏਨੀ ਛੌਟੀ ਏ, ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ. 

ਅਸੀ ਸਿਰਫ ਤੇਰੇ ਹਾਂ, ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ..‪‬

ਕੋਈ ਸ਼ੋਹਰਤ ਨਹੀਂ ਅਤੇ ਕੋਈ ਦੌਲਤ ਨਹੀਂ ਚਾਹੁੰਦਾ, 

ਇਹ ਦਿਲ ਸਿਰਫ ਪਿਆਰ ਚਾਹੁੰਦਾ ਹੈ

ਇਹ ਰੱਬ ਵੀ ਸਾਡਾ ਤੇ ਸੱਜ਼ਣਾਂ ਤੈਨੂੰ ਵੀ ਪਾ ਲਵਾਂਗੇ,

ਇਸ ਡਾਢੀ ਦੁਨੀਆ ਤੋ ਵੱਖਰੀ ਦੁਨੀਆ ਵੀ ਵਸਾਅ ਲਾ ਗਏ।

ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ 

ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ

Punjabi Love captions for Boys

ਤੇਰਾ ਮੇਰਾ ਸਾਥ ਹੈ ਵੇ ਜਨਮਾਂ-ਜਨਮਾਂ ਦਾ,

ਤੂੰ ਮੈਨੂੰ ਮਿਲਿਆ ਇਹ ਫਲ ਹੈ ਮੇਰੇ ਚੰਗੇ ਕਰਮਾਂ ਦਾ ।

ਲੋਕ ਕਹਿੰਦੇ ਹਨ ਕਿ ਪਿਆਰ ਇਕ ਵਾਰ ਹੁੰਦਾ ਹੈ, 

ਪਰ ਮੈਨੂੰ ਤਾਂ ਇੱਕ ਹੀ ਇਨਸਾਨ ਨਾਲ ਬਾਰ ਬਾਰ ਹੁੰਦਾ ਹੈ

 ਜਿਥੇ ਪਿਆਰ ਹੋਵੇ ਇਤਬਾਰ ਹੋਵੇ | 

ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ

ਜਦੋਂ ਤੁਸੀਂ ਮੇਰੀ ਫਿਕਰ ਕਰਦੇ ਹੋ ਨਾ, 

ਉਦੋਂ ਮੈਨੂੰ ਜ਼ਿੰਦਗੀ ਜੰਨਤ ਜਿਹੀ ਲੱਗਣ ਲੱਗ ਜਾਂਦੀ ਹੈ..

ਉਂਝ ਦਿਲ ਕਿਸੇ ਕੋਲੋਂ ਗੱਲ ਨਾ ਕਹਾਵੇ

ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ

ਬਹੁਤ ਖੁਸ਼ ਹਾਂ ਮੈਂ ਆਪਣੀ ਇੱਕ ਤਰਫੀ ਮਹੁੱਬਤ ਤੋਂ.ਕਿਉਂ ਕੀ 

ਉਹ ਚਾਹ ਕੇ ਵੀ ਮੇਰੇ ਨਾਲੋਂ ਇਹ ਰਿਸ਼ਤਾ ਨਈ ਤੋੜ ਸਕਦੀ.

ਜਿੰਦ ਮੁੱਕ ਜਾਉ ਮੇਰੀ ਪਰ ਸੋਹਣਿਆਂ 

ਤੇਰੇ ਲਈ ਨਈ ਪਿਆਰ ਮੁੱਕਨਾ

ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ ,ਉਥੇ ਭਰੋਸੇ ਕਰਨ ਦੀ ਗੱਲ ਨੀ ਹੋ

 ਸਕਦੀ, ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ ।

ਮੇਰੀ ਇੱਕ ਹੀ ਜਾਨ ਹੈ 

ਤੇ ਉਹ ਬਹੁਤ ਜਿਆਦਾ ਸ਼ੈਤਾਨ ਹੈ

ਪੰਗੇ ਨਾ ਲੈ ਬੀਬਾ ਦਿਲੋ ਕੱਡਿਆ ਨੀ ਜਾਣਾ

ਯਾਰ ਚਿੱਟੇ ਤੋਂ ਵੀ ਭੈੜਾ ਤੈਥੋ ਛੱਡਿਆ ਨੀ ਜਾਣਾ

Punjabi Love captions for Boys

ਲੱਭ ਲੱਭ ਕੇ ਚੀਜ਼ਾਂ ਵਾਪਸ ਕੀਤੀਆਂ ਵਿੱਛੜਨ ਵੇਲੇ ਪਰ

ਕੁਝ ਮੈਂ ਉਹਦੇ ਚ ਕੁਝ ਓੁਹ ਮੇਰੇ ਚ ਰਹਿ ਹੀ ਗਿਆ

ਤੇਰੇ ਸਾਹਾ ਤੋਂ ਵੱਧ ਨੇੜੇ ਤੇਰੇ ਦਿਲ ਦੇ ਕਰੀਬ,

ਹੈ ਉਸ ਦਿਲ ਵਿੱਚ ਨਿਕਾ ਜਿਹਾ ਘਰ ਅਸੀ ਜਿਸਦੇ ਅਮੀਰ

ਜਿਸ ਤਰ੍ਹਾਂ ਇੱਕ ਫੁੱਲ ਬਿਨਾਂ ਧੁੱਪ ਤੋਂ ਨਹੀਂ ਖਿੱਲ ਸਕਦਾ,

 ਠੀਕ ਉਸੇ ਤਰ੍ਹਾਂ ਪਿਆਰ ਤੋਂ ਬਿਨਾਂ ਜੀਵਨ ਵੀ ਨਹੀਂ ਚੱਲ ਸਕਦਾ

ਲੱਗਦੀ ਏ ਪਿਆਰੀ ਜਦੋਂ ਖਿੜ-ਖਿੜ ਹੱਸਦੀ ਏ

ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ਚ ਤੂੰ ਵੱਸਦੀ ਏ.

punjabi love captions

ਉਹ ਪੰਜਾਬੀ ਬੋਲੇ ਨਾ …

ਤੇ ਮੈਂ ਇੰਗਲਿਸ਼ ਵਿਚ ਅੜਦਾ ਸੀ.

ਰਿਸ਼ਤਾ ਦਿਲ ਤੋਂ ਹੋਣਾ ਚਾਹੀਦਾ ਹੈ ਸ਼ਬਦਾਂ ਤੋਂ ਨਹੀਂ, 

ਪਰ ਨਾਰਾਜ਼ਗੀ ਸ਼ਬਦਾਂ ਤੋ ਹੋਣੀ ਚਾਹੀਦੀ ਹੈ ਦਿਲ ਤੋਂ ਨਹੀਂ.

ਇਕ ਸਾਫ਼ ਜੇਹੀ ਗੱਲ 2 ਲਫ਼ਜ਼ਾਂ ਵਿਚ ਤੈਨੂੰ ਕਰਦੇ ਆ

feeling ਨੂੰ ਸਮਝੋ ਜੀ ਅਸੀਂ ਦਿਲ ਤੋਂ ਤੁਹਾਡੇ ਤੇ ਮਰਦੇ ਆ 

ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਸ਼ਾਵਾਂ

ਵੇ ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾਂ 

punjabi love captions for instagram

ਚਾਵਾਂ ਦੀਆਂ ਧੁੱਪਾਂ ਨੂੰ

ਮਜਬੂਰੀਆਂ ਦੇ ਕਾਲੇ ਬੱਦਲਾਂ ਨੇ ਢੱਕ ਲਿਆ

ਬਹੁਤ ਚੰਗਾ ਲੱਗਦਾ ਹੈ ਜਦੋਂ ਕੋਈ ਸਾਡੀ 

ਪਰਵਾਹ ਸਾਡੇ ਤੋਂ ਵੀ ਜ਼ਿਆਦਾ ਕਰਦਾ ਹੈ

ਸਾਰੀ ਕਾਇਨਾਤ ਨੂੰ ਤੇਰੇ ਬਰਾਬਰ ਰੱਖਾਂ..

ਸ਼ਾਇਦ ਉਹ ਵੀ ਤੇਰੀ ਸੀਰਤ ਤੋਂ ਘੱਟ ਸੋਹਣੀ ਹੋਵੇ.

ਮੁੰਡਿਆਂ ਦੇ ਵਿਚੋਂ ਮੈਂ ਵੀ ਚੱਕਵਾ ਜਿਹਾ ਕੁੜੀਆਂ ਦੇ

 ਵਿਚੋਂ ਤੂੰ ਵੀ End ਲੱਗਦੀ

ਗੱਬਰੂ ਦੀ ਅੱਖ ਬੋਲਦੀ

ਤੇਰੀ ਬੋਲਦੀ ਗਲਾਂ ਦੀ ਲਾਲੀ ।

Punjabi Love Captions 2024

punjabi love captions for instagram
punjabi love captions for instagram

ਜ਼ਿੰਦਗੀ ਚ ਇੱਕ ਇਨਸਾਨ ਅਹਿਜਾ ਜ਼ਰੂਰ ਹੋਣਾ ਚਾਹੀਦੈ,

 ਜੀਹਦੇ ਨਾਲ ਅਸੀਂ ਆਪਣੀ ਸਾਰੀਆਂ ਗੱਲਾਂ ਸ਼ੇਅਰ ਕਰ ਸਕੀਏ

ਜੇ ਤੇਰੇ ਰਾਹਾਂ ਚ ਆਉਣਾ ਛੱਡਤਾ,

ਇਹ ਨਾਂ ਸਮਝੀ ਕਿ ਤੈਨੂੰ ਚਾਹੁੰਣਾ ਛੱਡਤਾ।

ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਤੀਜਾ ਨਾ ਹੋਵੇ ਹੋਰ ਕੋਈ,

ਮੈਂ ਗਲ ਲੱਗ ਜਾਵਾਂ ਤੇਰੇ ਸੱਜਣਾ, ਨਾ ਹੋਵੇ ਦਿਲ ਚ ਚੋਰ ਕੋਈ

ਜਿਸਮ ਤੇ ਨਹੀ ਰੂਹ ਤੇ ਮਰ.. ਮਹੁੱਬਤ ਚਿਹਰੇ 

ਨਾਲ ਨਹੀ ਸਾਦਗੀ ਨਾਲ ਕਰ

ਇਸ਼ਕ ‘ਚ ਕਮਲੇ ਤੇ ਖੁਮਾਰ ਜਿਹਾ ਆਵੇ

ਸੱਜਣਾ ਦੇ ਉੱਤੇ ਬੜਾ ਪਿਆਰ ਜਿਹਾ ਆਵੇ

ਵੈਸੇ ਤਾਂ ਜ਼ਿੰਦਗੀ ਬਹੁਤ ਫਿੱਕੀ ਆ..

 ਬੱਸ ਇੱਕੋ ਜਾਨ ਮੇਰੀ ਆ ਜੋ ਬਾਹਲੀ ਮਿਠੀ ਆ

punjabi love captions for instagram

ਮੁਹਬੱਤ ਓਹਦੇ ਨਾਲ ਨਹੀ ਓਹਦੇ ਕਿਰਦਾਰ ਨਾਲ ਕਰੋ, 

ਸੁਣਿਆ ਹਸੀਨ ਲੋਕ ਬਾਜ਼ਾਰ ਚ ਸ਼ਰੇਆਮ ਵਿਕਦੇ ਨੇ

ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ

ਚੰਨ ਤੋਂ ਵੀ ਸੋਹਣਾ ਯਾਰ ਮੇਰੀ ਝੋਲੀ ਪਾਇਆ ਏ

ਦਿਲ ਦੀ ਇਕ ਰੀਝ ਹੈ ਜੋ ਜਲਦੀ ਹੀ ਪੁਗਾਉਣੀ ਆ,

ਤੇਰੇ ਮੋਢੇ ਤੇ ਬਾਂਹ ਰੱਖ ਕੇ DP FB ਤੇ ਲਾਉਣੀ ਆ

ਅੱਖਾਂ ਤੈਨੂੰ ਪੂਜਨ ਚਾਅ ਕਰਦੇ ਨੇ ਇਬਾਦਤ

ਮੇਰੀ ਰੂਹ ਨੂੰ ਲੱਗੀ ਸੱਜਣਾ ਐਸੀ ਇਸ਼ਕ ਤੇਰੇ ਦੀ ਆਦਤ

ਮੈਨੂੰ ਹੋਰ ਕੁਸ਼ ਨੀ ਚਾਹੀਦਾ 

ਬੱਸ ਤੇਰਾ ਜਿੰਦਗੀ ਭਰ ਸਾਥ ਚਾਹੀਦਾ 

ਤੇਰੇ ਨਾਲ ਤੇਰਾ ਕਿੰਗ ਬਣ ਪੂਰਾ ਜੱਚੂੰਗਾ,

ਮਹਾਰਾਣੀ ਬਣਾਕੇ ਸੋਹਣੀਏ ਤੈਨੂੰ ਰਖੂੰਗਾ.

ਕਦੇ ਸਕੂਨ ਸੀ ਤੇਰੀਆਂ ਗੱਲਾਂ ਚ, 

ਹੁਣ ਤੇਰਾ ਨਾਂ ਸੁਣਕੇ ਗੱਲ ਬਦਲ ਦਿੰਦੇ ਹਾਂ 

ਜੋ ਪਿਆਰ ਬਥੇਰਾ ਕਰਨ ਸੱਜਣ ਵੱਸਦੇ ਵਿੱਚ ਲੂੰ ਲੂੰ ਏਂ

ਲੋਕਾਂ ਨੂੰ ਐਸੇ ਲੱਖ ਹੋਣੇ ਮੈਨੂੰ ਲੱਖਾਂ ਵਿੱਚੋਂ ਤੂੰ ਏਂ

ਅੱਕੜ ਬੱਕੜ ਬੰਬੇ ਬੋ..

ਚਾਹੇ ਜੋ ਵੀ ਹੋ. ਤੁਮ ਮੇਰੇ ਹੋ

ਬਹੁਤ ਬਰਕਤ ਆ ਤੇਰੇ ਇਸ਼ਕ ਚ

ਜਦੋਂ ਦਾ ਹੋਇਆ ਵਧਦਾ ਈ ਜਾ ਰਿਹਾ

ਇੱਕ ਚੰਚਲ ਜਿਹੇ ਹਾਸੇ ਨੇ ਦਿਲ ਮੇਰਾ ਕਾਹਤੋਂ ਮੋਹਿਆ ਏ

ਖੌਰੇ ਉਹ ਮੇਰਾ ਹੋ ਗਿਆ ਏ ਜਾਂ ਮੈਨੂੰ ਮੈਥੋਂ ਖੋਹਿਆ ਏ?

ਮੈਨੂੰ ਮਾਣ ਐ ਲਿਖੀਆਂ ਤਕਦੀਰਾਂ ਤੇ .

ਤੇਰਾ ਸਾਥ ਜੋ ਲਿੱਖ ਦਿੱਤਾ ਹੱਥਾਂ ਦੀਆਂ ਲਕੀਰਾਂ ਤੇ

Related Posts😍👇

Instagram Bio For Girls

Punjabi Attitude Captions for Instagram

Punjabi Sad Caption for Boys & Girls

Best Punjabi Captions for Instagram

One Word Caption For Instagram

Leave a Comment