161+ Best Punjabi Sad Caption for Boys & Girls 2024

Punjabi Sad Caption: ਯਕੀਨਨ ਇਹ ਲੇਖ ਤੁਹਾਨੂੰ Sad Punjabi ਸਟੇਟਸ ਦੇ ਰੂਪ ਵਿੱਚ ਤੁਹਾਡੀ ਦਿਲਚਸਪੀ ਲੱਭਣ ਵਿੱਚ ਮਦਦ ਕਰੇਗਾ। ਉਮੀਦ ਹੈ ਕਿ ਇਹ ਪੋਸਟ ਤੁਹਾਡੇ ਦਿਲ ਨੂੰ ਛੂਹ ਲਵੇਗੀ। ਇਹਨਾਂ ਸਟੇਟਸ ਦੀ ਮਦਦ ਨਾਲ, ਤੁਸੀਂ ਆਪਣੀਆਂ ਉਦਾਸ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਆਪਣੇ ਪਿਆਰਿਆਂ ਤੱਕ ਪਹੁੰਚਾ ਸਕਦੇ ਹੋ। ਨਾਲ ਹੀ, ਤੁਸੀਂ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨ ਦੇ ਯੋਗ ਹੋਵੋਗੇ.

ਮਨੁੱਖ ਦੀ ਉਦਾਸ ਭਾਵਨਾ ਨੂੰ ਉਦਾਸੀ ਕਿਹਾ ਜਾਂਦਾ ਹੈ। ਇਹ ਬਿਮਾਰ ਮਹਿਸੂਸ ਕਰਨ ਅਤੇ ਕਿਸੇ ਅਚਾਨਕ ਮਾੜੀ ਘਟਨਾ ਨੂੰ ਮਿਲਣ ਦੀ ਸਥਿਤੀ ਹੈ। ਭਾਵਨਾਵਾਂ ਦੇ ਪ੍ਰਗਟਾਵੇ ਲਈ, ਸਾਨੂੰ ਕੁਝ ਸ਼ਬਦਾਂ ਦੀ ਲੋੜ ਹੈ. ਜੇਕਰ ਤੁਸੀਂ ਪੰਜਾਬੀ ਸ਼ਾਇਰੀ ਸੈਡ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਸ ਸਾਈਟ ਤੋਂ ਇਲਾਵਾ ਕੋਈ ਵਧੀਆ ਪਲੇਟਫਾਰਮ ਨਹੀਂ ਹੈ।

ਇੱਥੇ, ਤੁਸੀਂ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰਨ ਲਈ (Best Punjabi Sad Caption for Boys & Girls, punjabi sad caption, sad Caption Punjabi, punjabi sad captions for instagram) ਪ੍ਰਾਪਤ ਕਰ ਸਕਦੇ ਹੋ। ਇਹ ਤੁਹਾਨੂੰ ਉਦਾਸ ਭਾਵਨਾਵਾਂ ਨੂੰ ਕਾਬੂ ਕਰਨ ਵਿੱਚ ਮਦਦ ਕਰੇਗਾ। ਤੁਸੀਂ ਇੰਸਟਾਗ੍ਰਾਮ ਲਈ ਪੰਜਾਬੀ ਰਵੱਈਏ ਦੇ ਕੈਪਸ਼ਨ ਵੀ ਪ੍ਰਾਪਤ ਕਰ ਸਕਦੇ ਹੋ। mybestbio.in ‘ਤੇ ਜਾ ਕੇ ਹੋਰ ਸਥਿਤੀ ਅਤੇ ਹਵਾਲੇ ਪ੍ਰਾਪਤ ਕਰੋ।

Best Punjabi Sad Caption
Best Punjabi Sad Caption

Best Punjabi Sad Caption 2024

ਇਸ ਦੁਨੀਆਂ ਦੀ ਭੀੜ ਵਿਚ ਲੱਗਦਾ ਉਹ ਕਿਤੇ ਗੁਆਚ 

ਗਿਆ ਜਿਸ ਨੂੰ ਮੇਰੀਆਂ ਨਜ਼ਰਾ ਨਿੱਤ ਲੱਭਦੀਆਂ ਨੇ

ਬਦਲਦੇ ਹੋਏ ਲੋਕਾਂ ਦੇ ਬਾਰੇ ਆਖਰ ਕੀ ਕਹਾਂ ਮੈਂ,

ਮੈਂ ਤਾਂ ਆਪਣਾ ਹੀ ਪਿਆਰ ਕਿਸੇ ਹੋਰ ਦਾ ਹੁੰਦਾ ਵੇਖਿਆ

ਮੈਂ ਪਾਣੀ ਬਣਕੇ ਜਦ ਤੁਰਦਾ, ਉਹ ਰੇਤ ਹੋ ਕੇ ਵਹਿੰਦੀ ਹੈ

ਕੁਝ ਇਸ ਤਰ੍ਹਾਂ ਅੱਜ-ਕੱਲ੍ਹ, ਉਹ ਮੇਰੇ ਨਾਲ ਰਹਿੰਦੀ ਹੈ

ਖਾਮੋਸ਼ੀ ਦਾ ਵੀ ਆਪਣਾ ਇੱਕ ਰੁਤਬਾ ਹੁੰਦਾ ਹੈ।

ਬਸ ਸਮਝਣ ਵਾਲੇ ਬਹੁਤ ਘੱਟ ਹੁੰਦੇ ਨੇ

Best Punjabi Sad Caption for Boys & Girls

ਮੈਂ ਤੇਰੇ ਨਾਲ ਬੋਲਣਾ ਬੰਦ ਕਰ ਦਿੱਤਾ.

ਇਹ ਨਾ ਸੋਚੋ ਸਾਨੂੰ ਕੋਈ ਹੋਰ ਮਿਲ ਗਿਆ

ਇੰਨੇ ਪਲ ਤਾਂ ਮੈਂ ਤੇਰੇ ਨਾਲ ਵੀ ਨਹੀਂ ਲੰਘਾਏ

ਜਿੰਨੀਆਂ ਰਾਤਾਂ ਦੀ ਨੀਂਦ ਤੂੰ ਖੋਹ ਲਈ ਹੈ ।

ਬੜਾ ਫਰਕ ਹੈ ਤੇਰੇ ਤੇ ਮੇਰੇ ਹਾਦਸੇ ਵਿੱਚ

ਤੂੰ ਟੁੱਟ ਕੇ ਆਬਾਦ ਹੋ ਗਿਆ ਤੇ ਮੈਂ ਟੁੱਟ ਕੇ ਬਰਬਾਦ ਹੋ ਗਈ

ਜੋ ਲੋਕ ਜ਼ਿਆਦਾ ਪਿਆਰ ਜਤਾਉਂਦੇ ਨੇ

ਅਕਸਰ ਇੱਕ ਦਿਨ ਛੱਡ ਕੇ ਚਲੇ ਜਾਂਦੇ ਨੇ

ਬਾਹਲਾ ਖੁਸ਼ ਨਾ ਹੋ 

ਸਾਲ ਹੀ ਬਦਲਿਆ ਲੋਕ ਨੀ

ਉਸਨੇ ਸਾਨੂੰ ਭੁੱਲ ਕੇ ਵੀ ਕਦੇ ਯਾਦ ਨਹੀਂ ਕੀਤਾ

ਜਿਸ ਦੀ ਯਾਦ ਵਿੱਚ ਅਸੀਂ ਸਭ ਕੁਝ ਭੁਲਾ ਦਿੱਤਾ

ਕਿਸੇ ਇਨਸਾਨ ਨੂੰ ਆਪਣੇ ਪਿਆਰ ‘ਚ ਫਸਾਉਣਾ ਪਾਪ ਨਹੀਂ,

 ਪਰ ਉਸਦੇ ਜ਼ਜ਼ਬਾਤਾਂ ਨਾਲ ਖੇਡਣਾ ਸਭ ਤੋਂ ਵੱਡਾ ਪਾਪ ਹੈ

ਯਾਦਾ ਵੀ ਕੀ ਕੀ ਕਰਾ ਦਿੰਦੀਆਂ ਨੇ,

ਇੱਕ ਸ਼ਾਇਰ ਹੋ ਗਿਆ, ਇੱਕ ਚੁੱਪ ਹੋ ਗਿਆ

ਉਹ ਲੋਕ ਵੀ ਹੁਣ ਮੈਨੂੰ ਬਦਲਿਆ ਹੋਇਆ ਕਹਿੰਦੇ ਨੇ

ਜੋ ਖਦ ਹੁਣ ਪਹਿਲਾਂ ਵਰਗੇ ਨਹੀਂ ਰਹੇ

ਸ਼ਾਇਦ ਅਸੀਂ ਦੋਵੇਂ ਇੱਕ

 ਦੂਜੇ ਲਈ ਨਹੀਂ ਬਣੇ ਸੀ

ਦਵਾਈ ਲੈਣ ਨਾਲ ਤੇਰੀਆਂ ਹਿਚਕੀਆਂ ਨਹੀਂ ਘਟਣ ਵਾਲੀਆਂ, 

ਇਲਾਜ਼ ਚਾਹੀਦਾ ਤਾਂ ਮੇਰੀ ਮੌਤ ਦੀ ਦੁਆ ਕਰਿਆ ਕਰ

ਜੋ ਲੋਕ ਵਕਤ ਆਉਣ ਤੇ ਬਦਲ ਜਾਣ |

ਉਹ ਕਦੀ ਕਿਸੇ ਦੇ ਸਕੇ ਨਹੀਂ ਹੁੰਦੇ ।

ਕੋਈ ਮੁਕਾਬਲਾ ਨੀ ਇਹਨਾਂ ਦਾ ਲੱਖਾਂ ਤੇ ਹਜ਼ਾਰਾਂ ਵਿੱਚ

ਚਿਣੇ ਗਏ ਸੀ ਕੌਮ ਖਾਤਿਰ ਸਰਹਿੰਦ ਦੀਆਂ ਦਿਵਾਰਾਂ ਵਿੱਚ

ਉਮਰ ਬਿਨਾ ਰੁਕੇ ਚੱਲੀ ਜਾਂਦੀ ਹੈ

ਪਰ ਅਸੀ ਖ਼ਵਾਇਸ਼ ਨੂਂੰ ਲੈ ਕੇ ਉਥੇ ਹੀ ਖੜੇ ਹਾਂ

ਬੰਦਿਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ,

ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ।

ਜ਼ਮਾਨਾ ਬਿਲਕੁਲ ਬਦਲ ਗਿਆ ਹੈ।

ਲੋਕ ਮਾਸੂਮ ਲੋਕਾਂ ਨੂੰ ਅੱਜਕੱਲ ਬੇਵਕੂਫ਼ ਸਮਝਦੇ ਨੇ

ਕੋਈ ਸੁੱਖ ਹੀ ਉਧਾਰ ਦੇ ਦਿਓ ਮੈਨੂੰ, ਰੱਬ ਮੇਰੀ

 ਜ਼ਿੰਦਗੀ ‘ਚ ਸੁੱਖ ਦੇਣੇ ਹੀ ਭੁੱਲ ਗਿਆ

punjabi sad caption

ਜਿੰਨਾ ਨੂੰ ਦਿਲ ਤੇ ਲੱਗਦੀ ਹੈ 

ਓਹ ਅੱਖਾਂ ਤੋਂ ਨਹੀਂ ਹੋਵੇ

ਅਸੀਂ ਉਹ ਗਵਾਇਆ ਜੋ ਕਦੇ ਸਾਡਾ ਨਹੀਂ ਸੀ,

ਪਰ ਤੁਸੀਂ ਉਹ ਗੁਆ ਲਿਆ ਹੈ ਜੋ ਕਦੇ ਸਿਰਫ ਤੁਹਾਡਾ ਸੀ.

ਜਿਨ੍ਹਾਂ ਦੀਆਂ ਅੱਖਾਂ ਗੱਲ-ਗੱਲ ਤੇ ਭਿਜ ਜਾਂਦੀਆਂ ਨੇ

ਉਹ ਕਮਜੋਰ ਦਿਲ ਦੇ ਨਹੀ ਸਗੋਂ ਸੱਚੇ ਦਿਲ ਦੇ ਹੁੰਦੇ ਨੇ

Punjabi Sad Captions for Instagram

Best Punjabi Sad Caption for Boys & Girls
Best Punjabi Sad Caption for Boys & Girls

ਭਾਵੇਂ ਹੀ ਦਿਲ ਦੇ ਸੱਚੇ ਲੋਕ ਜ਼ਿੰਦਗੀ ਚ ਇਕੱਲੇ ਰਹਿ ਜਾਂਦੇ ਨੇ

ਪਰ ਪ੍ਰਮਾਤਮਾ ਹਮੇਸ਼ਾ ਉਹਨਾਂ ਦੇ ਨਾਲ ਹੁੰਦਾ ਹੈ

ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ 

ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ

ਆਪਣੇ ਅਰਮਾਨਾ ਦਾ ਗਲਾ ਘੁਟ ਕੇ ਜਿਊਦੇ ਨੇ ਸਭ….

ਇਥੇ ਹਰ ਕੋਈ ਕਾਤਿਲ ਹੀ ਤਾ ਹੈ

ਉਸ ਪੱਥਰ ਤੋਂ ਠੋਕਰ ਲਗੀ ਆ ਮੈਨੂੰ,,

ਜਿਨੂੰ ਦੋਸਤ ਬਣਾ ਕੇ ਦਿਲ ਚ ਖਾਸ ਥਾਂ ਦਿਤੀ ਸੀ

ਜ਼ਿੰਦਗੀ ਇਕ ਫਿਲਮ ਹੈ।

ਪਰ ਇਸ ਚ ਫਿਲਮਾ ਵਰਗਾ ਕੁੱਝ ਵੀ ਨਹੀਂ

ਹਾਲਾਤ ਹੀ ਸਿਖਾਉਦੇ ਨੇ ਗੱਲਾ ਸੁਣੀਆ ਤੇ ਸਹਿਣੀਆਂ

ਨਹੀ ਤਾ ਹਰ ਇਨਸਾਨ ਆਪਣੀ ਫਿਤਰਤ ਤੋ ਬਾਦਸਾਹ ਹੁੰਦਾ ਏ

ਕੀ ਵਫ਼ਾ ਮਿਲਣੀ ਓਹਨਾ ਤੋਂ 

ਜੋ ਖੁਦ ਬੇਵਫ਼ਾ ਨੇ

ਕੱਚੀ ਉਮਰ ਨਾ ਦੇਖ ਫਰੀਦਾ ! ਪੱਕੇ ਬਹੁਤ ਇਰਾਦੇ ਨੇ ..

ਨਜ਼ਰਾ ਚੋ ਨਜ਼ਰਾਨੇ ਪੜੀਏ ! ਐਨੇ ਧੱਕੇ ਖਾਦੇ ਨੇ

sad Caption Punjabi

ਦੋ ਪਲ ਦੀ ਨਰਾਜ਼ਗੀ ਇੱਕ ਪਲ ਵਿੱਚ ਮਿਟ ਜਾਂਏ,

ਜੇ ਤੂੰ ਇੱਕ ਵਾਰੀ ਆਕੇ ਮੇਰੇ ਸੀਨੇ ਨਾਲ ਲਿਪਟ ਜਾਂਏ।

ਦਿਲ ਜਿੰਨਾ ਮਰਜ਼ੀ ਮੁਸੀਬਤ ਵਿੱਚ ਹੋਵੇ ਪਰ

 ਦੁੱਖ ਦੇਣ ਵਾਲਾ ਤਾਂ ਦਿਲ ਵਿੱਚ ਹੀ ਰਹਿੰਦਾ ਹੈ

ਸਮਝਿਆ ਕਰ ਜਜਬਾਤਾਂ ਨੂੰ ….

ਦੱਸ ਮਹੁਬਤ ਨੂੰ ਕਿਵੇ ਬਿਆਨ ਕਰਾ

ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ ਇੱਕ ਤਾਂ ਮੁੱਹਬਤ ਕਰ ਲਈ, 

ਦੂਜਾ ਤੇਰੇ ਨਾਲ ਕਰ ਲਈ, ਤੀਜਾ ਬੇ-ਹਿਸਾਬ ਕਰ ਲਈ

ਜਿਸ ਇਨਸਾਨ ਨੂੰ ਦੁਨੀਆ ਬਣਾ ਲਿਆ ਜਾਵੇ।

ਅਕਸਰ ਉਹੀ ਇਨਸਾਨ ਦੁਨੀਆਦਾਰੀ ਸਮਝਾ ਜਾਂਦਾ ਹੈ।

ਆਪਣੇ ਕਿਰਦਾਰ ਤੇ ਪਰਦਾ ਪਾ ਕੇ …

ਹਰ ਸ਼ਖਸ ਕਹਿ ਰਿਹਾ ਜਮਾਨਾ ਠੀਕ ਨਹੀ .

ਜ੍ਹਿਨਾਂ ਨਾਲ ਕਦੇ ਗੱਲਾਂ ਨੀ ਖ਼ਤਮ ਹੁੰਦੀਆਂ ਸੀ,

ਉਹਨਾਂ ਨਾਲ ਅੱਜ ਗੱਲ ਹੀ ਖਤਮ ਹੋ ਗਈ

ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ

ਕਾਹਦਾ ਹੱਕ ਜਮਾਈਏ ਵੇ ਸੱਜਣਾ ਅਸੀ ਹੁਣ ਤੇਰੇ ਕੁਛ ਵੀ ਨਹੀ

ਮੁਹੱਬਤ ਦੇ ਸਬੂਤ ਨਾ ਮੰਗਿਆ ਕਰ

ਤੇਰੇ ਤੋਂ ਸਿਵਾ ਮੇਰੇ ਕੋਲ ਹੈ ਈ ਕੀ?

punjabi sad captions for instagram

ਤੇਰਾ ਗ਼ੈਰ ਨੂੰ ਗਲ ਨਾਲ ਲੱਗਣਾ

 ਮੇਰੇ ਗਲ ਨੂੰ ਫਾਹੇ ਵਰਗਾ ਸੀ

ਜੋ ਤੇਰੀ ਖੁਸ਼ੀ ਵਿੱਚ ਪਾਗਲ ਸੀ ਉਹ ਅੱਜ ਤੇਰਾ 

ਚਿਹਰਾ ਦੇਖਣਾ ਪਸੰਦ ਨਹੀਂ ਕਰਦਾ।

ਭੁੱਲ ਤਾਂ ਜਾਵਾਂ ਤੈਨੂੰ, ਪਰ

 ਸਾਡੇ ਕੋਲ ਰਹੇਗਾ ਕੀ ?

ਮਨ ਆਈਆਂ ਕਰਦਾ ਸਾਡੇ ਅਲਿਆ ਜਿਸ ਦਿਨ 

ਦਿਲ ਤੋਂ ਉਤਰ ਗਿਆ ਨਾ.. ਦੇਖ ਲੈ.ਦੇਖਣ ਨੂੰ ਵੀ ਤਰਸੇਗਾ

ਚਾਹੇ ਕਿੰਨੇ ਹੀ ਮਜਬੂਤ ਕਿਉ ਨਾ ਹੋਣ ਦਿਲ,

ਸ਼ੀਸ਼ਾ ਤੇ ਵਾਅਦਾ ਆਖਿਰ ਟੁੱਟ ਹੀ ਜਾਂਦੇ ਨੇ

ਦੁੱਖ ਬੇਸ਼ੱਕ ਮੇਰੇ ਨੇ

ਪਰ ਇਕ ਗੱਲ ਮੇਰੀ ਸਦਾ ਯਾਦ ਰੱਖੀ ਇਹ ਦਿੱਤੇ ਹੋਏ ਤੇਰੇ ਨੇ.

ਰੋ ਰੋ ਕੇ ਤੇਰੇ ਪਿੱਛੇ ਅੱਖੀਆਂ ਮੈਂ ਗਾਲੀਆਂ

ਲੋਕੀ ਕਹਿੰਦੇ ਜ਼ਚਦੀਆਂ ਐਨਕਾਂ ਨੇਂ ਕਾਲੀਆਂ 

Punjabi Sad Captions For Girls

ਹੇ ਲੋਕੋ, ਇਸ ਲਈ ਅਸੀਂ ਫਿਰ ਤੋਂ ਤੁਹਾਡੀ ਸੇਵਾ ਕਰਨ ਲਈ ਹਾਜ਼ਰ ਹਾਂ। ਇੱਥੇ ਅਸੀਂ ਪੰਜਾਬੀ ਫੌਂਟਾਂ ਵਿੱਚ ਪੰਜਾਬੀ ਸੈਡ ਕੈਪਸ਼ਨ ਪ੍ਰਦਾਨ ਕਰਾਂਗੇ। ਅਸੀਂ ਉਦਾਸ (sad Caption Punjabi, punjabi sad captions for instagram, punjabi sad captions For Girls, punjabi sad captions for Boys) ਪ੍ਰਦਾਨ ਕਰਾਂਗੇ। ਉਮੀਦ ਹੈ ਕਿ ਤੁਸੀਂ ਸਾਰਿਆਂ ਨੂੰ ਸਾਡਾ ਪੰਜਾਬੀ ਵਿੱਚ Sad Status ਦਾ ਸੰਗ੍ਰਹਿ ਪਸੰਦ ਆਵੇਗਾ। ਇੱਥੇ ਅਸੀਂ ਵੀ ਕਰਾਂਗੇ। ਵਟਸਐਪ ਫੇਸਬੁੱਕ ਆਦਿ ਲਈ ਪੰਜਾਬੀ ਵਿੱਚ ਦੋ ਲਾਈਨਾਂ ਦੀ ਉਦਾਸ ਸਥਿਤੀ ਦੀ ਪੜਚੋਲ ਕਰੋ।

sad Caption Punjabi
sad Caption Punjabi

ਉਹ ਸ਼ਾਇਦ ਮਤਲਬ ਨੂੰ ਮਿਲਦੇ ਸੀ, 

ਪਰ ਸਾਨੂੰ ਤਾਂ ਮਿਲਣ ਨਾਲ ਮਤਲਬ ਸੀ

ਲੋਕਾਂ ਨੇ ਬਹੁਤ ਰਵਾਇਆਂ ਮੌਤੇ ਮੇਰੀਏ 

ਜੇ ਤੂੰ ਸਾਥ ਦੇਵੇ ਤਾਂ ਸਬ ਨੂੰ ਰਵਾ ਸਕਦੇ ਆ

ਬਾਬਿਓ… ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਹੁੰਦਾ ਹੈ ਦਿਲ

ਜੇ ਸਾਲਾ ਇਹੀ ਨਾ ਸਾਫ ਹੋਇਆ ਤਾਂ ਸੋਹਣੀ ਸ਼ਕਲ ਦਾ ਕੀ ਅਚਾਰ ਪਾਉਣਾ

ਸਮੁੰਦਰ ਮੇਰੀਆਂ ਅੱਖਾਂ ਭਰ ਆਇਆ ਜਦੋਂ ਉਸ ਬੇਵਫ਼ਾ ਨੇ

 ਕਿਹਾ ਕਿ ਤੂੰ ਕੌਣ ਹੈਂ ਮੈਨੂੰ ਹੁਕਮ ਦੇਣ ਵਾਲਾ।

ਮੈਂ ਤਾਂ ਤੇਰੇ ਤੋਂ ਆਪਣੀ ਜਿੰਦਗੀ ਲਈ ਰੌਸ਼ਨੀ ਮੰਗੀ ਸੀ ,

ਤੂੰ ਤਾਂ ਕਮਲਿਏ ਅੱਗ ਹੀ ਲਗਾਤੀ

ਅੱਜ ਦਾ ਅਖਬਾਰ ਕੱਲ ਲਈ ਰੱਦੀ ਆ..

ਇਹ ਗੱਲ ਅਪਣੇ ਹੁਸਨ ਨੂੰ ਸਮਝਾ ਲਈ ਸੱਜਣਾ

ਅਸੀਂ ਚਾਹਿਆ ਸੀ ਜਿਸਨੂੰ ਆਪਣਾ ਬਣਾਉਣ ਦੇ ਲਈ , 

ਪਰ ਉਸਨੇ ਕੀਤਾ ਸਾਨੂੰ ਪਿਆਰ ,ਮਨ ਪਰਚਾਉਣ ਦੇ ਲਈ

ਜਿਹੜਾ ਕਦੇ ਪਲ ਪਲ ਦੀ ਜੁਦਾਈ ਤੋਂ ਡਰਦਾ ਸੀ

ਉਹ ਐਸਾ ਗਿਆ ਜਿਹੜਾ ਮੁੜਕੇ ਆਇਆ ਸੀ।

ਰਵਾ ਹੀ ਦਿੰਦੀ ਹੈ ਕਿਸੇ ਦੀ ਕਮੀ ਕਦੇ ਕਦੇ

ਭਾਵੇਂ ਕੋਈ ਕਿੰਨਾ ਵੀ ਖੁਸ਼ ਮਿਜਾਜ ਕਿਉਂ ਨਾ ਹੋਵੇ ਸੋਹੀ

ਜੋ ਹਰ ਪਲ ਮੈਨੂੰ ਰੁਲਾਂਦੀ ਰਹੀ , 

ਪਰ ਲਾਸ਼ ਮੇਰੀ ਦੇਖ ਕੇ ਹੰਜੂ ਬਹਾਂਦੀ ਰਹੀ

ਹੱਸਣਾ ਤਾਂ ਕੇਵਲ ਮੁੱਖ ਦਾ ਹੈ,

ਮਸਲਾ ਤਾਂ ਦਿਲ ਦੇ ਦੁੱਖ ਦਾ ਹੈ,

ਛੋਟੀ ਉਮਰੇ ਰੋਗ ਅਵੱਲਾ ਲਾ ਬੇਠੇ , 

ਰਾਤ ਦੀ ਨੀਂਦ ਤੇ ਦਿਨ ਦਾ ਚੇਨ ਗਵਾ ਬੇਠੇ

ਹੁਣ ਪਥਰ ਨੂੰ ਹੱਥਾਂ ਵਿੱਚ ਚੁੱਕਣ ਦੀ ਲੋੜ ਕਿੱਥੇ, 

ਤੋੜਨ ਵਾਲੇ DIL ਨੂੰ ਆਪਣੀ ਜ਼ੁਬਾਨ ਨਾਲ ਤੋੜਦੇ ਹਨ।

ਇਕ ,ਬੇਵਫ਼ਾ ਮੈਨੂੰ ਲੁਟ ਕੇ ਚਲੀ ਗਈ, 

ਕੱਖਾਂ ਵਾਂਗ ਮੇਨੂ ਸੁੱਟ ਕੇ ਚਲੀ ਗਈ

ਦੋ ਪਲ ਦੀ ਨਰਾਜ਼ਗੀ ਇੱਕ ਪਲ ਵਿੱਚ ਮਿਟ ਜਾਂਏ,

ਜੇ ਤੂੰ ਇੱਕ ਵਾਰੀ ਆਕੇ ਮੇਰੇ ਸੀਨੇ ਨਾਲ ਲਿਪਟ ਜਾਂਏ।

ਮੂਲ ਸਾਡੇ ਕੀਤੇ ਦਾ ਤਰੀਕੇ ਨਾਲ ਤਾਰਿਆਂ, 

ਸਾਨੂੰ ਤਾਂ ਸ਼ਿਕਾਰੀ ਨੇ ਸਲੀਕੇ ਨਾਲ ਮਾਰਿਆ

ਨਹੀ ਹੋ ਸਕਦੀ ਮੋਹੋਬਤ ਤੇਰੇ ਬਿਨਾ ਕਿਸੇ ਹੋਰ ਨਾਲ ,

ਗੱਲ ਬੱਸ ਇਹਨੀ ਆ ਤੂੰ smjda ਕਿਉ ਨਹੀ 

ਕਬੂਲ ਹੈ ਮੁਝੇ ਤੁਮਾਰੀ ਬੁਰੀ ਆਦਤੇ ਵੀ ਬਸ

ਇਕ ਵਾਅਦਾ ਕਰੋ ਕਿ ਕਭੀ ਛੋੜ ਕਰ ਨਹੀ ਜਾਉਗੇ

ਤੇਰੀ ਜ਼ਿੰਦਗੀ ਚ ਕਦੇ ਕੋਈ ਆਵੇ ਨਾ ਦੁਖ , 

ਹੋਵੇ ਜ਼ਿੰਦਗੀ ਚ ਯਾਰਾ ਤੇਰੇ ਸੁਖ ਹੀ ਸੁਖ

ਇਸ਼ਕ ਦੇ ਰਾਹਾਂ ਤੋਂ ਪਾਸਾ ਵੱਟ ਗਏ ਆ..

ਪਿਆਰ ਕਰਨਾ ਨੀ ਭੁਲੇ ਬਸ ਕਰਨੋ ਹੱਟ ਗਏ ਆ.

ਆਪਣੇ ਚਾਰਣ ਵਾਲੇ ਦੀਆਂ ਨਜ਼ਰਾਂ ਵਿਚੋਂ ਡਿੱਗ ਜਾਣਾ

ਮੌਤ ਤੋਂ ਵੀ ਕਿਤੇ ਜਿਆਦਾ ਤਕਲੀਫ਼ ਦਾ ਹੋਣਾ ਹੈ

ਉਹਨਾਂ ਨੂੰ ਅਕਸਰ ਦਰਦ ਹੁੰਦਾ ਹੈ,

ਰਿਸ਼ਤੇ ਜੋ ਦਿਲ ਤੋਂ ਕੀਤੇ ਜਾਂਦੇ ਹਨ

ਦਰਦ ਨੂੰ ਹੱਸਕੇ ਸਹਿਣਾ ਕੀ ਸਿੱਖ ਲਿਆ ਸਾਰੇ

 ਸੋਚਦੇ ਆ ਕੇ ਇਹਨੂੰ  ਤਕਲੀਫ ਨਹੀਂ ਹੁੰਦੀ |

ਮੈਨੂੰ ਬਰਬਾਦ ਕਰਕੇ ਜੋ ਮੁਸਕਰਾਉਂਦੀ ਸੀ , 

ਮੇਰੀ ਦਖ਼ਕੇ ਓ ਲਾਸ਼ ,ਅੱਜ ਹੰਝੂ ਬਹਾੳਂਦੀਸੀ

ਤੂੰ ਇੱਕ ਕਸਮ ਨਿਭਾਉਣ ਤੋਂ ਡਰ ਗਈ

ਮੈਂਨੂੰ ਤੇਰੀ ਕਸਮ ਦੇ ਕੇ ਹਜ਼ਾਰਾਂ ਨੇ ਲੁੱਟਿਆ

Punjabi Sad Captions for Boys

punjabi sad captions for instagram
punjabi sad captions for instagram

ਵਸਦੀ ਰਹੇ ਤੂ ਮੇਨੂ ਛੱਡ ਜਾਨ ਵਾਲੀਏ, 

ਗੈਰਾਂ ਦੇ ਸੀਨੇ ਲਗ ਜਾਣ ਵਾਲੀਏ

ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕੀ , 

ਮੈਂ ਪਤਾ ਨਹੀਂ ਕਿਊ ਆਪਣੀ ਸਾਰੀ ਜ਼ਿੰਦਗੀ ਬਦਲ ਲਈ

ਮੇਰੇ ਦੋਸਤ, ਇਹ ਉਹ ਯੁੱਗ ਹੈ ਜਿੱਥੇ ਤੁਸੀਂ ਜਿੰਨਾ ਜ਼ਿਆਦਾ ਪਰਵਾਹ ਕਰੋਗੇ, 

ਓਨੇ ਹੀ ਤੁਸੀਂ ਲਾਪਰਵਾਹ ਕਹਾਓਗੇ

ਕਸੂਰ ਕਿਸੇ ਦਾ ਵੀ ਹੋਵੇ, 

ਪਰ ਹੰਝੂ ਬੇਕਸੂਰ ਦੇ ਹੀ ਨਿਕਲਦੇ ਨੇ

ਪਿਆਰ ਮਿਲਦਾ ਨਹੀਂ ਯਾਰੋ ,ਬਦ-ਨਸੀਬਾਂ ਨੂੰ ,

ਧੋਖਾ ਮਿਲਦਾ ਏ ਯਾਰੋ ,ਹਰ ਪਲ ਗਰੀਬਾ ਨੂੰ

ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ,

 ਖੋਣਾ ਵੀ ਨਹੀਂ ਚਾਹੁੰਦੇ, ਪਰ ਓਹਨੂੰ ਪਾ ਵੀ ਨਹੀਂ ਸਕਦੇ |

ਕੁਝ ਮਜਬੂਰੀਆਂ ਵੀ ਸਮਝਿਆਂ ਕਰ ਦਿਲਾ

ਹਰ ਵਾਰ ਜਿਦ ਜ਼ਰੂਰੀ ਨਹੀਂ ਹੁੰਦੀ

ਸੁਣਿਆ ਸੀ ਕੁਝ ਪਾਉਣ ਲਈ ਕੁਝ ਖੋਣਾ ਪੈਂਦਾ, 

ਪਤਾ ਨਹੀਂ ਮੈਨੂੰ ਖੋ ਕੇ ਉਸਨੇ ਕਿ ਪਾਇਆ

ਉਸ ਬੇਵਫਾ ਨੂ ਅਸੀਂ ਪਿਆਰ ਕਰਦੇ ਹਾ, 

ਅੱਜ ਵੀ ਉਹਦਾ ਇੰਤਜ਼ਾਰ ਕਰਦੇ ਹਾਂ

ਹੋਸ਼ ਚ ਸੀ ਪਰ ਬੇਹੋਸ਼ ਰਹੇ, 

ਸਬ ਪਤਾ ਸੀ ਪਰ ਖਮੋਸ਼ ਰਹੇ

ਤੇਰੇ ਸਿਵਾ ਕੋਈ ਮੇਰਾ ਨਹੀਂ ਸੀ, ਸ਼ਾਇਦ ਤੂੰ 

ਇਸ ਗੱਲ ਦਾ ਫਾਇਦਾ ਉਠਾ ਲਿਆ।

ਅਸੀਂ ਦਿਲ ਦੀ ਗੱਲ ਕਿਸੇ ਨਾਲ ਕਰ ਨਹੀ ਕਰ ਸਕਦੇ ,

 ਅੱਖੀਆਂ ਚ ਗੱਲ ਅਸੀਂ ਭਰ ਨਹੀ ਸਕਦੇ

ਫਿਰ ਤੋਂ ਇਕੱਲੇ ਕਰ ਗਈ ਜ਼ਿੰਦਗੀ,

 ਪਤਾ ਨਹੀਂ ਵਾਰ ਵਾਰ ਹਾਲ ਪੁੱਛਣ ਆਉਂਦੀ ਆ ਜਾਂ ਸੁਆਦ ਲੈਣ

ਜੋ ਕੋਲ ਹੋ ਕੇ ਵੀ ਕੋਲ ਨੀ ,

ਉਹ ਦੂਰ ਹੀ ਰਹੇ ਤਾਂ ਚੰਗਾ ਏ

ਮੈਨੂੰ ਕਹਿੰਦੀ ਤੇਰੀਆਂ ਅੱਖਾਂ ਬਹੁਤ ਸੋਹਣੀਆ, 

ਮੈਂ ਕਿਹਾ ਮੀਂਹ ਤੋਂ ਬਾਅਦ ਅਕਸਰ ਮੌਸਮ ਸੋਹਣਾ ਹੋ ਜਾਂਦਾ ਏ

ਜੋ ਨਫ਼ਰਤ ਕਰਦੀ ਏ ਪਿਆਰ ਕੀ ਕਰੀਏ , 

ਜੋ ਭੁਲਾ ਬੇਠੀ ਸਾਨੂ , ਉਸਨੂੰ ਯਾਦ ਕੀ ਕਰੀਏ

ਕਿੰਨੀ ਵੀ ਸ਼ਿੱਦਤ ਨਾਲ ਨਿਭਾ ਲਵੋ ਤੁਸੀਂ ਰਿਸ਼ਤੇ, 

ਬਦਲਣ ਵਾਲੇ ਬਦਲ ਹੀ ਜਾਂਦੇ ਨੇ

ਬੁੱਲ੍ਹਾਂ ਤੇ ਹਾਸਾ ਦੇਣ ਵਾਲੇ ਲੋਕ ਅਕਸਰ ਆਪਣੀਆਂ ਅੱਖਾਂ 

ਚ ਹੰਝੂ ਲਿਆਉਣ ਲਈ ਸਮਾਂ ਨਹੀਂ ਲੈਂਦੇ।

ਖਮੋਸ਼ੀਆਂ ਜਿਸ ਨੂੰ ਚੰਗੀਆਂ ਲੱਗ 

ਜਾਣ ਉਹ ਫਿਰ ਬੋਲਿਆ ਨੀ ਕਰਦੇ

ਜਿਸ ਬੇਵਫ਼ਾ ਨੂੰ ਅਸੀਂ ਪਿਆਰ ਕੀਤਾ ਸੀ , 

ਉਸ ਬੇਵਫ਼ਾ ਨੇ ਸਾਨੂੰ ਬਰਬਾਦ ਕੀਤਾ ਸੀ

ਤੇਰੀ ਨਰਾਜਗੀ ਵੀ ਜਾਇਜ ਹੈ ,

ਮੈਂ ਵੀ ਖੁੱਦ ਤੋਂ ਖੁਸ਼ ਨਹੀਂ ਹਾਂ ਅੱਜਕਲ

Sad Caption Punjabi

punjabi sad captions
punjabi sad captions

ਅਜਨਬੀ ਹਾਲ ਪੁੱਛ ਰਹੇ ਨੇ

ਆਪਣਿਆਂ ਦਾ ਅਤਾ ਪਤਾ ਨਹੀਂ

ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ ਇਹ ਨਾ 

ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ

ਦਿਲ ਦਾ ਦਰਦ ਕਿਸੇ ਨੂ ਕਹਿ ਨਹੀ ਸਕਦੇ ,

 ਇਕ ਉਸਦੇ ਬਿਨਾਂ ਯਾਰੋ ਰਹਿ ਨਹੀਂ ਸਕਦੇ

ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ,

 ਨਾ ਯਾਦ ਕਰੀ ਨਾ ਯਾਦ ਆਵੀਂ

ਜਿਨ੍ਹਾਂ ਨਾਲ ਕਦੇ ਗੱਲਾਂ ਨਹੀਂ ਸੀ ਖ਼ਤਮ ਹੁੰਦੀਆਂ

ਅੱਜ ਉਹਨਾਂ ਨਾਲ ਗੱਲ ਹੀ ਖ਼ਤਮ ਹੋਗੀ!

ਰੋਂਦੀਆਂ ਨੇ ਅੱਖਾਂ ਉਸਦੇ ਇੰਤਜਾਰ ਵਿਚ , 

ਰੋਂਦਾਂ ਏ ਦਿਲ ਉਸਦੇ ਝੂਠੇ ਪਿਆਰ ਵਿਚ

ਅਧੂਰਾ ਹੀ ਰਿਹਾ ਮੇਰੇ ਇਸ਼ਕੇ ਦਾ ਸਫਰ..

ਕਦੇ ਰਸਤਾ ਖੋ ਗਿਆ , ਕਦੀ ਹਮਸਫਰ

ਕਦੇ ਰਵਾਉਂਦਾ ਹੈ ਤੇ ਕਦੇ ਹਸਾਉਂਦਾ ਹੈ,

ਇਹ ਸਮਾਂ ਹੈ ਆਪਣਾ ਫਰਜ ਨਿਭਾਉਂਦਾ ਹੈ।

ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ, 

ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ

ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ, 

ਸੁਣਿਆ ਹੈ ਕਿ ਉਹ ਤਾਂ ਚਾਹ ਵੀ ਨਹੀਂ ਪੀਂਦੇ

ਟੁੱਟੇ ਦਿਲ ਵੀ ਸਾਰੀ ਉਮਰ ਧੜਕਦੇ ਨੇ, 

ਚਾਹੇ ਕਿਸੇ ਦੀ ਯਾਦ ਵਿੱਚ ਜਾਂ ਕਿਸੇ ਦੀ ਸ਼ਿਕਾਇਤ ਵਿੱਚ।

ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ 

ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ

ਮਜ਼ਾਕ ਤਾਂ ਅਸੀਂ ਬਾਅਦ ਚ ਬਣੇ ਆ 

ਪਹਿਲਾ ਉਹਨੇ ਸਾਨੂੰ ਆਪਣਾ ਬਣਾਇਆ ਸੀ

ਡਰ ਲੱਗਦਾ ਮੈਨੂੰ ਉਹਨਾਂ ਅੱਖਾਂ ਤੋਂ,

ਜੋ ਝੁਕਦੀਆਂ ਹੋਈਆਂ ਵੀ ਵਾਰ ਕਰ ਜ਼ਾਂਦੀਆਂ ਨੇਂ

ਰਿਸ਼ਤੋ ਕੋ ਵਕਤ ਔਰ ਹਾਲਾਤ ਬਦਲ ਦੇਤੇ ਹੈ। 

ਅਬ ਤੇਰਾ ਜਿਕਰ ਹੋਣੇ ਪਰ ਹਮ ਬਾਤ ਬਦਲ ਦੇਤੇ ਹੈ

ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ, 

ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ

ਅੱਜ ਜਿਸਮ ਵਿੱਚ ਜਾਨ ਹੈ ਤਾਂ ਦੇਖਦੇ ਵੀ ਨਹੀਂ ਲੋਕ,

ਜਦੋਂ ਰੂਹ ਨਿਕਲ ਗਈ ਤਾਂ ਕਫਨ ਉੁਠਾ ਉਠਾ ਦੇਖਣਗੇ

ਕਦੇ ਸਕੂਨ ਸੀ ਤੇਰੀਆਂ ਗੱਲਾਂ ਚ, 

ਹੁਣ ਤੇਰਾ ਨਾਂ ਸੁਣਕੇ ਗੱਲ ਬਦਲ ਦਿੰਦੇ ਹਾਂ 

ਕਿਸਮਤ ਦਾ ਵੀ ਕੋਈ ਕਸੂਰ ਨਈ ਕਈ ਵਾਰ 

ਅਸੀ ਮੰਗ ਹੀ ਉਹ ਲੈਨੇ ਆ ਕਿਸੇ ਹੋਰ ਦਾ ਹੁੰਦਾ.

ਇਹ ਤਾਂ ਭੁਲੇਖੇ ਹੀ ਨੇ ਸੱਜਣਾ ਜੋ ਜੀਂਦੇ ਜੀਅ ਨਹੀਂ

 ਮਿਲਿਆ ਓਹਨੇ ਮਰ ਕੇ ਕੀ ਮਿਲਣਾ 

ਬੇਸ਼ੱਕ ਤੇਰੇ ਬਿਨਾਂ ਜ਼ਿੰਦਗੀ ਕੱਢ ਸਕਦੇ ਹਾਂ,

ਪਰ ਜ਼ਿੰਦਗੀ ਜੀ ਨਹੀਂ ਸਕਦੇ

ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ 

ਰਿਸ਼ਤੇ ਖਤਮ ਕਰ ਦਿੰਦੀਆਂ ਨੇ 

ਕਿੰਨਾ ਦਰਦ ਲਈ ਬੈਠੀ ਹੈ ਮੇਰੀ ਤਨਹਾਈ,

ਹਜ਼ਾਰਾਂ ਆਪਣੇ ਨੇਂ ਪਰ ਯਾਦ ਤੇਰੀ ਆਉਂਦੀ ਆ

ਉਹ ਜੋ ਕਦੇ ਦਿਲ ਦੇ ਕਰੀਬ ਸੀ ਨਾ

 ਜਾਣੇ ਉਹ ਕਿਸਦਾ ਨਸੀਬ ਸੀ

ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ,

 ਯਾਦ ਵੀ ਓਹੀ ਆਉਂਦੇ ਨੇ

ਟੁੱਟ ਕੇ ਵੀ ਮਰ ਜਾਣਾ ਧੜਕਦਾ ਰਹਿੰਦਾ,

ਮੈਂ ਦੁਨੀਆਂ ਤੇ ਦਿਲ ਜਿਹਾ ਕੋਈ ਵਫਾਦਾਰ ਨਹੀ ਦੇਖਿਆ

Related Posts😍👇

Instagram Bio For Girls

BEST Punjabi Love Captions

Punjabi Attitude Captions for Instagram

Best Punjabi Captions for Instagram

One Word Caption For Instagram

Leave a Comment